adab-lok.blogspot.com
ਅਦਬ ਲੋਕ: April 2012
http://adab-lok.blogspot.com/2012_04_01_archive.html
Saturday, April 28, 2012. ਨਜ਼ਮ ਦਾ ਅਨੁਮਾਨ. . ਸਿਰਫ ਇੱਕ ਵੇਰ. ਤੂੰ ਲਹਿਰ ਹੈਂ. ਇੱਕ ਪਲ ਰੁਕ. ਮੈਨੂੰ ਤੇਰੇ ਮੱਥੇ 'ਚ. ਆਪਣਾ ਨਾਮ ਲਿਖ ਲੈਣ ਦੇ. ਫਿਰ ਚਾਹੇ. ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ. ਇੱਕ ਪਲ ਰੁਕ. ਮੈਨੂੰ ਤੇਰੇ ਮੱਥੇ 'ਚ ਆਪਣਾ. ਨਾਮ ਲਿਖ ਲੈਣਦੇ. ਮੈਂ ਆਪਣੀ. ਹਰ ਸਵੇਰ ,ਹਰ ਸ਼ਾਮ. ਆਪਣੀ ਜਿੰਦਗੀ ਦੇ ਸਾਰੇ ਰੰਗ. ਰੰਗਾਂ ਦੀ ਸਾਰੀ ਖੂਸਬੂ. ਤੇਰੇ ਨਾਮ ਲੁਆ ਸਕਦਾ ਹਾਂ. ਮੈਨੂੰ ਤੇਰੇ ਮੱਥੇ 'ਚ. ਆਪਣਾਂ ਨਾਮ ਲਿਖ ਲੈਣ ਦੇ. ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ. ਬਸੰਤ –ਬਹਾਰ. ਹਰ ਮੌਸਮ ਦੀ ਹਰ ਰੁੱਤ. ਤੇਰੇ ਲਈ. ਮਹਿਫੂਜ ਰੱਖੇ ਮੋਹ ਦੇ ਬੋਲ. ਉਹਨਾਂ ਬੋਲਾਂ 'ਚ. ਪਨਾਹ ਲਈ ਬੈਠੀ ਬਰਸਾਤ. ਇੱਕ ਪਲ ਰੁਕ. ਸ਼ਬਦਾ&...
adab-lok.blogspot.com
ਅਦਬ ਲੋਕ: October 2010
http://adab-lok.blogspot.com/2010_10_01_archive.html
Saturday, October 2, 2010. ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼. ਰਵਿੰਦਰ ਰਵੀ. ਰਵਿੰਦਰ ਰਵੀ ਹੁਰਾਂ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਮੈਨੂੰ ਅਜੇ ਅਖਬਾਰਾਂ ਅੰਦਰਲਾ ਸਾਹਿਤ ਪੜ੍ਹਨ ਦੀ ਚੇਟਕ ਜਿਹੀ ਹੀ ਲੱਗੀ ਸੀ. ਮੈਂ ਸਭ ਤੋਂ ਪਹਿਲਾਂ ਆਰਸੀ ਵਿੱਚ ਉਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਸਨ. ਮੈਨੂੰ ਉਸਦੀਆਂ ਹੱਸਦੀਆਂ ਖੂਬਸੂਰਤ ਅੱਖਾਂ ਤੋਂ ਪਤਾ ਨੀਂ ਕਿਉਂ ਅਜੇ ਵੀ ਅੱਖ ਦੀ ਸ਼ਰਮ ਜਿਹੀ ਮਾਰਦੀ ਹੈ. 1 ਤੁਹਾਡੀ ਸਭ ਤੋˆ ਪਿਆਰੀ ਖੁਸ਼ੀ ਕਿਹੜੀ ਹੈ? ਆਪਣੇ ਆਪ ਤੋਂ! ਆਪਣੇ ਆਪ ਨੂੰ ਝੂਠਾ ਹੋਣ ਤੋਂ! ਗੁਰੁ ਨਾਨਕ! ਇਸ ਤਰ੍ਹਾਂ ਦੇ ਰੋਣ ਦੀ ਇੰਤਜ਼ਾਰ ਜ਼ਰੂਰ ਹੈ! ਸ਼ਬਨਮ ਕੀ ਤਰਹਿ ਹਮ ਕੋ ਤੋ ਰੋਨĆ...8 ਆਪਣੇ ਫੁਰਸਤ ਦ&...ਮੈ&...
adab-lok.blogspot.com
ਅਦਬ ਲੋਕ: July 2010
http://adab-lok.blogspot.com/2010_07_01_archive.html
Tuesday, July 27, 2010. ਗਜ਼ਲ / ਗੁਰਨਾਮ ਗਿੱਲ. ਬਦਲਦੀ ਸੋਚ ਹੈ ਜਦ ਵੀ, ਬਦਲ ਜਾਂਦੀ ਹੈ ਖਲਕਤ ਵੀ।. ਚਮਨ ਦੇ ਰੰਗ ਬਦਲ ਜਾਂਦੇ, ਬਦਲ ਜਾਂਦੀ ਹਕੂਮਤ ਵੀ।. ਬਦਲ ਜਾਏ ਜਦੋਂ ਸੰਗਤ, ਬਦਲ ਫਿਰ ਆਦਮੀ ਜਾਵੇ,. ਬਦਲ ਜਾਵੇ ਅਗਰ ਪੇਸ਼ਾ, ਬਦਲ ਜਾਂਦੀ ਹੈ ਫਿਤਰਤ ਵੀ! ਜਿਨ੍ਹਾਂ ਦੇ ਮਨ ਹੀ ਨੇ ਊਣੇ, ਉਨ੍ਹਾਂ ਦੇ ਘਰ ਵੀ ਨੇ ਊਣੇ,. ਜਦੋਂ ਭਰਪੂਰ ਮਨ ਹੋਵੇ, ਚਲੀ ਆਉਂਦੀ ਹੈ ਬਰਕਤ ਵੀ।. ਖੁਦਾ ਚਾਰਾ ਕਰੂ ਕੀ? ਨ੍ਹੇਰ ਵਿਚ ਹੀ ਭਟਕਣਾ ਜੇਕਰ,. ਨਿਖਾਰੋ ਸੋਚ ਪਹਿਲਾਂ ਫਿਰ ਸੁਧਰ ਜਾਏਗੀ ਕਿਸਮਤ ਵੀ।. ਨਾ ਬਣ ਕਮਜ਼ੋਰ, ਕਰ ਹਿੰਮਤ, ਭਰੋਸਾ ਰੱਖ ਤੂੰ ਮਨ 'ਤੇ,. ਪੋਸਟ ਕਰਤਾ:. Saturday, July 24, 2010. ਗੀਤ ਚਲਾਉਣ ਦੀ ਖ...ਫੈਸ਼ਨ ਪ...
darveshshayeri.blogspot.com
ਦਰਸ਼ਨ ਦਰਵੇਸ਼: ਵਾਪਸ ਪਰਤ ਆ - ਨਜ਼ਮ
http://darveshshayeri.blogspot.com/2009/08/blog-post.html
Wednesday, August 5, 2009. ਵਾਪਸ ਪਰਤ ਆ - ਨਜ਼ਮ. ਵਾਪਸ ਪਰਤ ਆ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਇੱਥੇ ਤਾਂ ਹਰ ਕੋਈ. ਉਹਨਾਂ ਦੇ ਸਿਰ. ਇਲਜ਼ਾਮਾਂ ਦਾ. ਸਿਹਰਾ ਬੰਨ੍ਹਣ ਹੀ ਆਉਂਦਾ ਹੈ. ਅਤੇ ਉਹਨਾਂ ਦੀ ਸਲਤਨਤ ਦੀ. ਪਰਕਰਮਾ ਕਰਦਾ. ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ. ਤੂੰ ਅੱਥਰੂਆਂ ਨੂੰ. ਮਿਲ਼ ਕੇ ਮੜ੍ਹੀ. ਵਾਪਸ ਹੀ ਪਰਤ ਆ. ਬੜਾ ਇਤਿਹਾਸ ਭੋਗਿਆ ਹੈ ਉਹਨਾਂ-. ਜਦੋਂ ਖੰਡਰ ਬਣੇ ਸਨ. ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ. ਤਾਂ ਨੀਂਹਾਂ. ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ. ਚਾਨਣ ਬਣਦੇ ਸਨ. ਪਥਰੀਲੇ ਬੋਲਾਂ ਨੂੰ ਵੀ. ਤੇ ਜਦ ਹਨੇਰਾ. ਹਾਦਸਾ ਤਾਂ. ਆਪਣੇ ਹੀ. ਚ ਤੁਰਦੇ. ਚ ਉਤਾਰ ਸਕੇ. ਆਰਸੀ...
directorwriter.blogspot.com
Film Director and Writer: INTRODUCTRY PROFILE
http://directorwriter.blogspot.com/2009/01/blog-post_06.html
Film Director and Writer. Welcome to Sukhdarshan Sekhons (Darshan Darvesh) professional and literary profile. Tuesday, January 6, 2009. ਸਾਹਿਤਕ ਨਾਮ: ਦਰਸ਼ਨ ਦਰਵੇਸ਼. ਵਿੱਦਿਆ: ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਗਰੈਜੂਏਸ਼ਨ, ਮੁੰਬਈ ਤੋਂ ਨੈਚਰੋਪੈਥੀ. ਚ ਡਿਪਲੋਮਾ।. ਕਲਾਤਮਕ ਰੁਚੀਆਂ: ਨਿਰਦੇਸ਼ਨ, ਸਿਨੇਮੈਟੋਗ੍ਰਾਫ਼ੀ, ਲਿਖਣਾ ਤੇ ਪੱਤਰਕਾਰੀ।. ਸਾਹਿਤਕ ਬਲੌਗ:. ਫਿਲਮ ਨਿਰਦੇਸ਼ਕ ਅਤੇ ਲੇਖਕ. ਸਿਨੇਮੈਟੋਗ੍ਰਾਫ਼ੀ. ਚ ਸਹਾਇਕ ਕੈਮਰਾਮੈਨ ਦੇ ਤੌਰ ਤੇ). ਫਿਲਮ - ਸਿਨੇਮੈਟੋਗ੍ਰਾਫ਼ਰ - ਨਿਰਦੇਸ਼ਕ. ਔਰ ਪਿਆਰ ਹੋ ਗਿਆ. ਰਾਹੁਲ ਰਵੇਲ. ਦਿਲ ਤੋ ਪਾਗਲ ਹੈ. ਯਸ਼ ਚੋਪੜਾ. ਦੀਪਕ ਸਰੀਨ. ਦੀਪਕ ਸਰੀਨ. ਇੱਕ ਮਸ&#...
adab-lok.blogspot.com
ਅਦਬ ਲੋਕ: November 2010
http://adab-lok.blogspot.com/2010_11_01_archive.html
Thursday, November 4, 2010. ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼. ਸ਼ਬਦ ਪੰਛੀ ਹੁੰਦੇ ਨੇ ਤੇ ਪੰਛੀਆਂ ਦਾ ਕੋਈ ਦੇਸ਼ ਨਹੀਂ ਹੁੰਦਾ – ਸਲੀਮ ਪਾਸ਼ਾ. ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਪਹਿਲੀ ਯਾਰੀ ਕਦੋ ਪਈ ਸੀ? ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ? ਪਹਿਲੀ ਵਾਰ ਸਾਹਿਤ ਨਾਲ ਜੁੜਕੇ ਆਪਣੇਂ ਆਪ ਵਿੱਚ ਕੀ ਮਹਿਸੂਸ ਹੋਇਆ ਸੀ? ਅਜੇ ਮੈਂ ਵੇਖਿਆ ਨਹੀਂ,. ਬੂਹਾ ਖੋਲ੍ਹਕੇ ਅੰਦਰ ਦਾ. ਅਜੇ ਮੈਂ ਬਿੱਟ ਬਿੱਟ ਵੇਖ ਰਿਹਾਂ,. ਬਾਹਰ ਦੀਆਂ ਸ਼ੈਆਂ ਨੂੰ।. ਛਪੀਆ ਰਹਿਣਗੀਆਂ? ਜਦੋਂ ਕਿਸੇ ਵੀ ਨਵੀਂ...8211; ਕੋਈ ਵੀ ਖਿਆਲ ਆਪਣ...ਕੋਈ ਵ...
adab-lok.blogspot.com
ਅਦਬ ਲੋਕ: November 2009
http://adab-lok.blogspot.com/2009_11_01_archive.html
Monday, November 23, 2009. ਧਮਾਲਾਂ ਦੇ ਸਿੱਕੇ ਦਾ ਦੂਜਾ ਪਾਸਾ – ਗੁਰਦਾਸ ਮਾਨ - ਲੇਖ. ਦੂਰੋਂ ਕਿਤਿਓਂ ਇੱਕ ਆਵਾਜ਼ ਆ ਰਹੀ ਸੀ. 8211; “. ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜ ਕੇ. ਅੱਲਾ ਕਰੇ ਆ ਜਾਵੇ ਸੋਹਣਾਂ ਮੈਂ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ. ਦੇ ਬੋਲ ਸਨ. ਇਨ੍ਹਾਂ ਨੂੰ ਕਿਸੇ ਗਾਇਕ ਦੀ ਆਵਾਜ਼ ਮਿਲੀ ਸੀ. ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ. ਪਾਣੀ ਵਿੱਚ ਤੱਕਦਾ ਹੋਵੇ. ਪਾਣੀ ਵਿੱਚੋਂ ਕੁੱਝ ਲੱਭਦਾ ਹੋਵੇ. ਉਸਦੀ ਆਵਾਜ਼ ਹਵਾਵਾਂ ਦੇ ਹੱਥ ਲੱਗ ਗਈ. ਜਿੱਥੇ ਹੌਕੇ. ਗ਼ਮ ਜੁਦਾਈਆਂ. ਬੇਵਤਨੀਆਂ. ਮੁੰਦੀਆਂ. ਸਾਲਮ ਸਬੂਤੇ ਜਿਊਂਦੇ. ਜਦ ਅੱਥਰੂ ਜੂਨ ਹੰਢਾਉਂਦੇ...ਕਈ ਵੇਰ ਧੁਖਦੇ ਬ&...ਤੇ ਜਦ...
adab-lok.blogspot.com
ਅਦਬ ਲੋਕ: September 2010
http://adab-lok.blogspot.com/2010_09_01_archive.html
Friday, September 24, 2010. ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼. ਮੈਂ ਦੋਬਾਰਾ ਪੜ੍ਹਨਾਂ ਚਾਹੁੰਦਾ ਹਾਂ-ਗੁਰਨਾਮ ਗਿੱਲ. ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਤੁਸੀਂ ਲੱਖ ਚਾਹਕੇ ਵੀ ਨਹੀਂ ਜਾ ਸਕੇ? ਗੁਰਨਾਮ ਗਿੱਲ. ਲਾਇਲਪੁਰ ਖਾਲਸਾ ਕਾਲਿਜ, ਜਲੰਧਰ।. ਦਰਵੇਸ਼: ਤੁਸੀਂ ਜਿਸ ਵੀ ਸਕੂਲ ਜਾਂ ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨਾਂ ਕੁੱਝ ਅਣਮੰਨੇ ਮਨ ਨਾਲ ਕੀਤਾ? ਤੁਹਾਡਾ ਅੱਜ ਤੱਕ ਦਾ ਸਭ ਤੋਂ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ? ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ? ਖ਼ਾਮੋਸ਼-ਇਕਾਂਤ ਦੀ ਹੋਂਦ ਵਰਗਾ! ਪੋਸਟ ਕਰਤਾ:. Tuesday, September 7, 2010. ਗੁਰਨਾਮ ਗਿੱਲ. ਤੁਸੀĀ...ਤੁਹ...
adab-lok.blogspot.com
ਅਦਬ ਲੋਕ: June 2010
http://adab-lok.blogspot.com/2010_06_01_archive.html
Tuesday, June 29, 2010. ਡੰਡੀਆਂ-ਪਗਡੰਡੀਆਂ / ਦਰਸ਼ਨ ਦਰਵੇਸ਼. ਰਚਨਾ ਨਾਲ ਧੱਕਾ ਜਾਂ ਬਲਾਤਕਾਰ ਨਾ ਕਰੋ! ਇਸ ਦੀ, ਕੁਦਰਤੀ ਰੂਪ ਵਿਚ, ਸਹਿਜ ਆਮਦ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ - ਰਵਿੰਦਰ ਰਵੀ. ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਸਭ ਤੋਂ ਪਹਿਲੀ ਯਾਰੀ ਕਦੋਂ. ਪਈ ਸੀ? ਰਵਿੰਦਰ ਰਵੀ. ਬਚਪਨ ਵਿਚ ਮਾਂ ਕੋਲੋਂ ਲੋਕ-ਗੀਤਾਂ ਦੇ ਬੋਲ ਸੁਣਦਿਆਂ! ਮਾਂ ਮੇਰੀ, ਜੀ, ਵੱਸਕੇ, ਗੀਤ ਦੇ ਬੋਲਾਂ ਵਿਚ ਭਿੱਜਕੇ ਬਹੁਤ ਸੁਹਣਾ ਗਾਉਂਦੀ ਸੀ! ਉਸਨੂੰ ਲੋਕ-ਨਾਚ ਦੀ ਵੀ ਸੁਹਣੀ ਜਾਚ ਤੇ ਸੂਝ ਹੈ! ਰਵਿੰਦਰ ਰਵੀ. ਮੇਰੀ ਪੂਰਵ-ਪਰੰਪਰਾ ਦੀ ਪ੍ਰਗਤੀਵਾਦੀ-ਰ...ਪਹਿਲੀ ਵਾਰ ਸਾਹਿਤ ਨਾਲ ਜ...ਰਵਿੰਦਰ ਰਵੀ. ਅਰੇਂਜਡ ਮ&...ਘੁ&...